Sunday, February 10, 2013
ਜਾਗਰੁਕਾਂ ਦੀ ਏਕਤਾ
ਜਾਗਰੁਕਾਂ ਦੀ ਏਕਤਾ( ਗੁਰਮੀਤ
ਸਿੰਘ ਬਰਸਾਲ,ਸੈਨਹੋਜੇ)gsbarsal@gmail.com
ਏਕਤਾ ਵਿੱਚ ਬਲ ਹੈ।
ਅਸੀਂ
ਬਚਪਨ ਤੋਂ ਸੁਣਦੇ ਆ ਰਹੇ ਹਾਂ ,ਬਿਲਕੁਲ ਉਸੇ ਤਰਾਂ ਜਿਵੇਂ ਸਵੇਰੇ ਸ਼ਾਮ
ਗੁਰਬਾਣੀ ਦਾ ਨਿਤਨੇਮ ਕਰਦੇ/ਸੁਣਦੇ ਆ ਰਹੇ ਹਾਂ।
ਕਦੇ
ਵੀ ਇਹਨਾਂ ਨਿਤਨੇਮ ਵਿੱਚ ਪੜ੍ਹੀਆਂ ਸੁਣੀਆਂ ਜਾ ਰਹੀਆਂ ਬਾਣੀਆਂ ਵਿਚਲੇ ਉਪਦੇਸ਼ਾਂ ਨੂੰ ਸਮਝ ਆਪਣੇ ਜੀਵਨ
ਵਿੱਚ ਧਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਸ
ਨਿਤਨੇਮੀ ਹੋਣ ਦਾ ਭਰਮ ਪਾਲ ਗੁਰੂ ਦੇ ਹੁਕਮ ਨੂੰ ਅਣਸੁਣਿਆ ਕਰ ਛੱਡਿਆ।
ਗੁਰੂ
ਦਾ ਹੁਕਮ ਸੀ ਸਵੇਰੇ ਸ਼ਾਮ ਬਾਣੀ ਦੇ ਉਪਦੇਸ਼ ਸੁਣਨਾ ਅਤੇ ਸਾਰਾ ਦਿਨ ਉਹਨਾਂ ਤੇ ਚਲਣ ਦੀ ਕੋਸ਼ਿਸ਼ ਕਰਨਾ
ਅਰਥਾਤ ਕੇਵਲ ਸਵੇਰੇ ਸ਼ਾਮ ਗੁਰ ਉਪਦੇਸ਼ਾਂ ਦਾ ਨਿਤਨੇਮ ਕਰਨ ਨਾਲ ਹੀ ਨਹੀਂ ਸਰਨਾਂ ਸਗੋਂ ਸਾਰਾ ਦਿਨ ਉਸੇ
ਬਾਣੀ ਦੇ ਅੰਗ ਸੰਗ ਰਹਿਕੇ ਯਾਨੀ ਵਿਚਾਰ ਅਤੇ ਧਾਰ ਕੇ ਸਵਾਸ ਸਵਾਸ ਗੁਰ ਉਪਦੇਸ਼ਾਂ ਅਨੁਸਾਰ ਸਫਲ ਕਰਨ
ਦਾ ਪਰਿਆਸ ਯਾਰੀ ਰੱਖਣਾ ਹੈ। ਪਰ ਅਸੀਂ
ਇਹਨਾਂ ਗੁਰੂ ਉਪਦੇਸ਼ਾਂ ਨੂੰ ਕੇਵਲ ਕਰਮ-ਕਾਂਢ ਵਜੋਂ ਹੀ ਅਪਣਾਉਣ ਨੂੰ ਸਿੱਖ ਹੋਣਾ ਸਮਝ ਲਿਆ ।
Thursday, February 7, 2013
Subscribe to:
Posts (Atom)





